[vc_row][vc_column][vc_row_inner][vc_column_inner width=”1/2″][vc_single_image image=”8146″ img_size=”full” alignment=”center” style=”vc_box_rounded”][/vc_column_inner][vc_column_inner width=”1/2″][vc_single_image image=”8141″ img_size=”full” alignment=”center” style=”vc_box_rounded”][/vc_column_inner][/vc_row_inner][vc_row_inner][vc_column_inner width=”1/2″][vc_single_image image=”8145″ img_size=”full” alignment=”center” style=”vc_box_rounded”][/vc_column_inner][vc_column_inner width=”1/2″][vc_single_image image=”8144″ img_size=”full” alignment=”center” style=”vc_box_rounded”][/vc_column_inner][/vc_row_inner][vc_row_inner][vc_column_inner width=”1/2″][vc_single_image image=”8143″ img_size=”full” alignment=”center” style=”vc_box_rounded”][/vc_column_inner][vc_column_inner width=”1/2″][vc_single_image image=”8142″ img_size=”full” alignment=”center” style=”vc_box_rounded”][/vc_column_inner][/vc_row_inner][vc_column_text]
Mata Sahib Kaur College of Nursing, Mohali
Organized Farewell Party
On 30th July 2016, Farewell party was organized for outgoing students of M.Sc Nursing 2nd year, Post Basic B.Sc Nursing 2nd year, B.Sc Nursing 4th year at Mata Sahib Kaur College of Nursing, Mohali. Function started with Shabd Gaan by students of B.Sc Nursing 1st year. Then students of B.Sc Nursing 4th year Rupinder Kaur enchanted everyone with her marvelous dance performance on Punjabi song “Buhe Baria”, audience were dancing with joy. Students of B.Sc Nursing 3rd year gave very energetic performance on mix bollywood songs. Out going students fascinated everybody in their beautiful dresses and with their ramp walk. Some interesting games were also organized like musical chair for farewell students. B.Sc Nursing 4th year students also entertained all audience with their funny acts.
At the end Managing Director S. Charanjeet Singh Walia extend his best wishes for the students to become good nurses as well as good human being and to excel in their field. On this occasion, Ms. Kartike student of B.Sc Nursing 4th year was adjuged as Miss Farewell Ms. Shashi student of M.Sc 2nd year tagged the tag of Ms. Charming and Ms. Sukhpreet student of Post Basic B.Sc Nursing 2nd year was announced as Ms. Personality.
[/vc_column_text][vc_column_text]
ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਐਮ ਐਸ ਸੀ, ਬੀ ਐਸ ਸੀ, ਪੋਸਟ ਬੇਸਿਕ ਬੀ ਐਸ ਸੀ ਦੀ ਫੇਅਰਵੈਲ ਪਾਰਟੀ.
ਮੋਹਾਲੀ – 30-07-2016
30 ਜੁਲਾਈ 2016 ਨੂੰ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਇਕ ਸ਼ਾਨਦਾਰ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਐਮ ਐਸ ਸੀ ਭਾਗ ਦੂਜਾ, ਬੀ ਐਸ ਸੀ ਭਾਗ ਚੌਥਾ ਅਤੇ ਪੋਸਟ ਬੇਸਿਕ ਬੀ ਐਸ ਸੀ ਭਾਗ ਦੂਜਾ ਨੂੰ ਫੇਅਰਵੈਲ ਪਾਰਟੀ ਦਿਤੀ ਗਈ| ਪ੍ਰੋਗਰਾਮ ਦੀ ਸ਼ੁਰੂਆਤ ਬੀ ਐਸ ਸੀ ਭਾਗ ਪਹਿਲਾ ਦੀਆਂ ਵਿੱਦਿਆਰਥਣਾਂ ਦੁਆਰਾ ਗਾਏ ਸ਼ਬਦ ਨਾਲ ਕੀਤੀ ਗਈ| ਇਸ ਮੌਕੇ ਤੇ ਬੀ ਐਸ ਸੀ ਭਾਗ ਚੌਥਾ ਦੀ ਵਿੱਦਿਆਰਥਣ ਰੁਪਿੰਦਰ ਕੌਰ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੰਜਾਬੀ ਗੀਤ ‘ਬੂਹੇ ਬਾਰੀਆਂ’ ਤੇ ਨਾਚ ਪੇਸ਼ ਕੀਤਾ| ਇਸ ਤਂੋ ਬਾਅਦ ਬੀ ਐਸ ਸੀ ਭਾਗ ਤੀਜਾ ਦੀਆਂ ਵਿੱਦਿਆਰਥਣਾਂ ਨੇ ਹਿੰਦੀ ਗੀਤ ਤੇ ਡਾਂਸ ਪੇਸ਼ ਕੀਤਾ| ਇਸ ਦੇ ਨਾਲ ਹੀ ਵਿੱਦਿਆਰਥਣਾਂ ਨੇ ਸ਼ਾਨਦਾਰ ਮਾਡਲਿੰਗ ਪੇਸ਼ ਕੀਤੀ| ਅੰਤ ਵਿੱਚ ਬੀ ਐਸ ਸੀ ਭਾਗ ਚੌਥਾ ਦੀਆਂ ਵਿੱਦਿਆਰਥਣਾਂ ਦੁਆਰਾ ਪੇਸ਼ ਕੀਤੇ ਹਾਸੇ ਵਾਲੇ ਨਾਟਕ ਨੇ ਸਭ ਦਾ ਦਿਲ ਜਿੱਤ ਲਿਆ| ਸਾਰੇ ਦਰਸ਼ਕ ਹਾਸੇ ਅਤੇ ਮਸਤੀ ਵਿੱਚ ਝੂਮ ਰਹੇ ਸਨ| ਇਸ ਮੌਕੇ ਤੇ ਬੀ ਐਸ ਸੀ ਭਾਗ ਚੌਥਾ ਦੀ ਵਿੱਦਿਆਰਥਣ ਮਿਸ ਕਾਰਤਿਕਾ ਨੂੰ ‘ਮਿਸ ਫੇਅਰਵੈਲ’ ਐਲਾਨਿਆ ਗਿਆ| ਐਮ ਐਸ ਸੀ ਭਾਗ ਦੂਜਾ ਦੀ ਵਿੱਦਿਆਰਥਣ ਮਿਸ ਸ਼ਸ਼ੀ ਨੂੰ ‘ਮਿਸ ਚਾਰਮਿੰਗ’ ਅਤੇ ਪੋਸਟ ਬੇਸਿਕ ਬੀ ਐਸ ਸੀ ਭਾਗ ਦੂਜਾ ਦੀ ਵਿੱਦਿਆਰਥਣ ਮਿਸ ਸੁਖਪ੍ਰੀਤ ਕੌਰ ਨੂੰ ‘ਮਿਸ ਪਰਸਨੈਲਟੀ’ ਐਲਾਨਿਆ ਗਿਆ| ਇਸ ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਡਾ: ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਜ਼ਿੰਦਗੀ ਵਿੱਚ ਚੰਗੀ ਨਰਸ ਬਣਨ ਦੇ ਨਾਲ ਵਧੀਆ ਇਨਸਾਨ ਬਨਣ ਲਈ ਵੀ ਪ੍ਰੇਰਿਤ ਕੀਤਾ|
[/vc_column_text][/vc_column][/vc_row]
Notifications